Monday, October 10, 2011

ਉੜ ਜਾ ਹਵਾਵਾਂ ਵਿਚ ਮਾਯਾ ਤੂ
ਦਿਖ ਜਾ ਇਕਰੰਗੇ ਛੁਪਦਾ ਕੀਉ?

ਕਹੰਦੇ ਓਹ ਕਦੇ ਨੀ ਮੁਕਦਾ
ਓ ਰੱਬਾ ਮੇਰੇ ਕਿਥੇ ਤੂ ਲੁਕਦਾ?

ਸਦਾ ਹਾਜੂਰੇਯਾ ਰਾਮੈਯਾ ਜੀਓ
ਇਕਦਰਸ ਕਰੋ ਦਰਸ ਦਿਖਾਓ ਜੀਓ

ਦਿਲ ਦੁਖਦਾ ਬੰਧਨ ਫ਼ਸੇਯਾ
ਕਦੋਂ ਮਿਲੇ ਓਹ ਅਮ੍ਰਿਤ ਰਸੇਯਾ?

ਸੁਨੋ ਬੇਨੰਤੀ ਸਵਾਮੀ ਗੁਰਦੇਵ
ਚਰਣ ਪਕਰੋ ਜਦ ਲਾਗੋੰ ਨਾ ਸੇਵ!

No comments:

Post a Comment